ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
To commerate the 350th Shaheedi Dihara of Dhan Dhan Sri Guru Tegh Bahadur Sahib Ji Marahaj, there will be a special Diwan on Sunday 23rd November 2025 from 9:00am to 12:15pm at Gurdwara Sahib Woolwich. Please see poster for full details. Humble behnti to all sangat to attend 🙏🏾
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਗੁਰਦੁਆਰਾ ਸਾਹਿਬ ਵੂਲਿਚ ਵਿਖੇ 23 ਨਵੰਬਰ 2025 ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:15 ਵਜੇ ਤੱਕ ਇੱਕ ਵਿਸ਼ੇਸ਼ ਦੀਵਾਨ ਹੋਵੇਗਾ ਜਿਸ ਵਿੱਚ ਢਾਡੀ ਜਥਾ ਗਿਆਨੀ ਅਮਰੀਕ ਸਿੰਘ ਜੀ ਰਾਣੀਪੁਰ ਹਾਜ਼ਰੀ ਭਰਨਗੇ। ਸਮੂਹ ਸੰਗਤਾਂ ਨੂੰ ਹਾਜ਼ਰੀ ਭਰਨ ਲਈ ਨਿਮਰਤਾ ਸਹਿਤ ਬੇਨਤੀ ਹੈ। 🙏🏾