If you or your children want to learn how to read Gurmukhi properly, Gurdwara Sahib Woolwich (Sainsbury’s) is starting free Santhiya classes.
Step‑by‑step teaching from basics to correct Gurbani pronunciation.
Saturdays • 10:30am–12pm •
Starts 5th September
ਜੇ ਤੁਸੀਂ ਜਾਂ ਤੁਹਾਡੇ ਬੱਚੇ ਗੁਰਮੁਖੀ ਠੀਕ ਤਰੀਕੇ ਨਾਲ ਪੜ੍ਹਨਾ ਸਿੱਖਣਾ ਚਾਹੁੰਦੇ ਹੋ, ਤਾਂ ਵੂਲਵਿਚ ਗੁਰਦੁਆਰੇ ਵਿੱਚ ਮੁਫ਼ਤ ਸੰਥਿਆ ਕਲਾਸਾਂ ਸ਼ੁਰੂ ਹੋ ਰਹੀਆਂ ਹਨ।
ਮੂਲ ਅੱਖਰਾਂ ਤੋਂ ਲੈ ਕੇ ਸ਼ੁੱਧ ਪਾਠ ਤੱਕ ਕਦਮ‑ਦਰ‑ਕਦਮ ਸਿੱਖਿਆ।
ਸ਼ਨੀਵਾਰ • 10:30am–12pm •
ਸ਼ੁਰੂ 5 ਸਤੰਬਰ